‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਹਾਦਸੇ ’ਚ ਜ਼ਖ਼ਮੀ ਭਾਜਪਾ ਆਗੂ ਦਾ ਹਾਲ ਜਾਣਨ ਡੀਐਮਸੀ ਹੀਰੋ ਹਾਰਟ ਪਹੁੰਚੇ ਕੇਵਲ ਸਿੰਘ ਢਿੱਲੋਂ
ਲੁਧਿਆਣਾ/ਚੰਡੀਗੜ੍ਹ, 25 ਸਤੰਬਰ, 2026 ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਮਾਨਸਾ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਭਾਜਪਾ ਦੇ ਜੁਝਾਰੂ ਆਗੂ…
