Tag: VloggerIncident

ਸ੍ਰੀ ਦਰਬਾਰ ਸਾਹਿਬ ਵਿਖੇ ਵਲੌਗਰ ਨਾਲ ਬਦਸਲੂਕੀ ਦੇ ਦੋਸ਼, ਕੈਮਰਾ ਖੋਹਣ ਤੇ ਵੀਡੀਓਜ਼ ਡਿਲੀਟ ਕਰਨ ਦਾ ਦਾਅਵਾ

ਅੰਮ੍ਰਿਤਸਰ, 13 ਅਕਤੂਬਰ 2026 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਪਹੁੰਚੇ ਇੱਕ ਟ੍ਰੈਵਲ ਵਲੌਗਰ ਨੇ ਉੱਥੇ ਤਾਇਨਾਤ ਸੇਵਾਦਾਰਾਂ ’ਤੇ ਬਦਸਲੂਕੀ, ਧੱਕਾ-ਮੁੱਕੀ ਕਰਨ ਅਤੇ ਕੈਮਰਾ ਖੋਹਣ ਦੇ ਗੰਭੀਰ ਦੋਸ਼ ਲਗਾਏ…