ਵਿਗਿਆਨਕ ਜਾਂਚ ਨਾਲ ਪੰਜਾਬ ਦੀ ਐਨ.ਡੀ.ਪੀ.ਐਸ. ਸਜ਼ਾ ਦਰ 89 ਫ਼ੀਸਦ ਤੱਕ ਪਹੁੰਚੀ; 13,430 ਕੇਸਾਂ ਵਿੱਚ 11,981 ਸਜ਼ਾਵਾਂ ਹੋਈਆਂ: ਡੀ.ਜੀ.ਪੀ. ਗੌਰਵ ਯਾਦਵ
ਚੰਡੀਗੜ੍ਹ, 15 ਸਤੰਬਰ, 2026 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦ੍ਰਿੜ੍ਹ ਅਗਵਾਈ ਹੇਠ, ਪੰਜਾਬ ਪੁਲਿਸ ਨੇ ਆਪਣੀ ਪ੍ਰਮੁੱਖ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 60,582…
