ATM ਨੂੰ ਤੋੜ ਕੇ 30 ਲੱਖ ਤੋਂ ਵੱਧ ਦੀ ਨਕਦੀ ਲੈ ਉੱਡੇ ਚੋਰ, CCTV ਦਾ ਵੀ ਨਹੀਂ ਰਿਹਾ ਖ਼ੌਫ਼, ਪੁਲਿਸ ਜਾਂਚ ਜਾਰੀ
ਰੰਗਾਰੇੱਡੀ, 6 ਅਕਤੂਬਰ 2026 ਤੇਲੰਗਾਨਾ ਦੇ ਰੰਗਾਰੇੱਡੀ ਜ਼ਿਲ੍ਹੇ ਦੇ ਸ਼ਮਸ਼ਾਬਾਦ ਇਲਾਕੇ ਵਿੱਚ ਚੋਰਾਂ ਨੇ ਇੱਕ ATM ਨੂੰ ਨਿਸ਼ਾਨਾ ਬਣਾਉਂਦਿਆਂ ਉਸ ਵਿੱਚੋਂ 30 ਲੱਖ ਰੁਪਏ ਤੋਂ ਵੱਧ ਦੀ ਨਕਦੀ ਚੋਰੀ ਕਰ…
