Tag: OperationSindoor

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤ ਆਉਣਗੇ ਪਾਕਿਸਤਾਨੀ ਮੰਤਰੀ, 20 ਤੋਂ 22 ਨਵੰਬਰ ਤੱਕ ਦਿੱਲੀ ’ਚ ਰਹਿਣਗੇ

ਨਵੀਂ ਦਿੱਲੀ, 16 ਨਵੰਬਰ 2026: ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਬੰਧਾਂ ਦਰਮਿਆਨ ਇੱਕ ਅਹਿਮ ਕੂਟਨੀਤਕ ਘਟਨਾਕ੍ਰਮ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਮਾਮਲਿਆਂ ਦੇ ਮੰਤਰੀ ਡਾ. ਮੁਸਾਦਿਕ…