308 ਪਹੀਆਂ ਵਾਲਾ ‘ਬਾਹੁਬਲੀ ਟਰੱਕ’ UP ਪਹੁੰਚਿਆ, ਵਾਰਾਣਸੀ ’ਚ 3 ਫੁੱਟਓਵਰ ਬ੍ਰਿਜ ਦੇ ਹਿੱਸੇ ਹਟਾਏ ਜਾਣਗੇ
ਵਾਰਾਣਸੀ, 25 ਸਤੰਬਰ 2026 ਬੈਲਜੀਅਮ ਤੋਂ ਸਮੁੰਦਰੀ ਰਸਤੇ ਓਡੀਸ਼ਾ ਦੇ ਪਾਰਾਦੀਪ ਪੋਰਟ ਪਹੁੰਚਿਆ ਕਰੀਬ 200 ਟਨ ਵਜ਼ਨੀ ਉਦਯੋਗਿਕ ਵੈਸਲ ਹੁਣ 308 ਪਹੀਆਂ ਵਾਲੇ ਵਿਸ਼ਾਲ ਮਲਟੀ-ਐਕਸਲ ਟਰੱਕ ਰਾਹੀਂ ਉੱਤਰ ਪ੍ਰਦੇਸ਼ ਪਹੁੰਚ…
