ਜੁਲਾਈ 09 , 2026 ਈਰਾਨ ਨਾਲ ਡੀਲ ਖਤਮ ਕਰਨ ਦੇ ਐਲਾਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੇਹਰਾਨ ‘ਤੇ ਵੱਡਾ ਹਮਲਾ ਕਰਨ ਦੀ ਧਮਕੀ ਦਿੱਤੀ ਹੈ।


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੰਦੇ ਹੋਏ ਕਹਾ, ‘ਅਸੀਂ ਅੱਜ ਰਾਤ ਉਨ੍ਹਾਂ ‘ਤੇ ਵੱਡਾ ਹਮਲਾ ਕਰਾਂਗੇ।’

ਟਰੰਪ ਨੇ ਅੱਗੇ ਕਿਹਾ, “ਮੈਂ ਸ਼ਾਇਦ ਅੱਜ ਰਾਤ ਉਨ੍ਹਾਂ ਨੂੰ ਫਿਰ ਤੋਂ ਸਖ਼ਤ ਸਜ਼ਾ ਦਿਆਂਗਾ। ਮੈਂ ਉਨ੍ਹਾਂ ਨੂੰ ਥੋੜ੍ਹੀ ਚੇਤਾਵਨੀ ਦਿੰਦਾ ਹਾਂ। ਉਹ ਹਰ ਰੋਜ਼ ਐਗਰੀਮੈਂਟ (ਸਮਝੌਤਾ) ਤੋੜਦੇ ਹਨ। ਉਹ ਝੂਠ ਬੋਲਦੇ ਹਨ, ਉਹ ਧੋਖਾ ਦਿੰਦੇ ਹਨ, ਉਹ ਲੋਕਾਂ ਨੂੰ ਮਾਰਦੇ ਹਨ। ਈਰਾਨ ਨੇ ਸਾਡੇ ਏਅਰਕ੍ਰਾਫਟ ਕੈਰੀਅਰ ‘ਤੇ ਹਮਲਾ ਕੀਤਾ।”

Leave a Reply

Your email address will not be published. Required fields are marked *