Tag: WarehouseFire

ਹਿੰਗੋਲੀ ’ਚ ਪਟਾਕਿਆਂ ਦੇ ਗੋਦਾਮ ’ਚ ਭਿਆਨਕ ਧਮਾਕਿਆਂ ਨਾਲ ਅੱਗ, 2 ਦੀ ਮੌਤ; 10-12 ਲੋਕ ਝੁਲਸੇ

ਹਿੰਗੋਲੀ, 6 ਅਕਤੂਬਰ 2026 ਮਹਾਰਾਸ਼ਟਰ ਦੇ ਹਿੰਗੋਲੀ ਸ਼ਹਿਰ ਦੀ ਮਾਰਵਾਡੀ ਗਲੀ (ਕੱਪੜਾ ਗਲੀ) ਵਿੱਚ ਸੋਮਵਾਰ ਦੇਰ ਸ਼ਾਮ ਪਟਾਕਿਆਂ ਦੇ ਇੱਕ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ…