Tag: SareeRunner

ਸਾੜੀ ਪਾ ਕੇ ਨੰਗੇ ਪੈਰ ਦੌੜੀ ਵਿਧਵਾ ਮਾਂ, 10 ਮਿੰਟ ਦੀ 1600 ਮੀਟਰ ਦੌੜ ਸਿਰਫ਼ 6 ਮਿੰਟ ’ਚ ਕੀਤੀ ਪੂਰੀ

ਰਾਮਗੜ੍ਹ, 6 ਅਕਤੂਬਰ 2026 ਝਾਰਖੰਡ ਦੇ ਰਾਮਗੜ੍ਹ ਦੀ 27 ਸਾਲਾ ਕਵਿਤਾ ਕੁਮਾਰੀ (ਮਹਤੋ) ਇਨ੍ਹੀਂ ਦਿਨੀਂ ਆਪਣੇ ਜਜ਼ਬੇ ਅਤੇ ਹੌਸਲੇ ਕਾਰਨ ਚਰਚਾ ਵਿੱਚ ਹੈ। ਹੋਮਗਾਰਡ ਭਰਤੀ ਦੀ ਤਿਆਰੀ ਕਰ ਰਹੀ ਕਵਿਤਾ…