Tag: RescueOperation

ਹਰਿਦੁਆਰ ਤੋਂ ਜੋਸ਼ੀਮਠ ਜਾ ਰਹੀ ਸੀ ਬੱਸ; ਗੂਲਰ ਪੁਲ ਨੇੜੇ ਬੇਕਾਬੂ ਹੋ ਕੇ ਹੇਠਾਂ ਡਿੱਗੀ, SDRF ਵੱਲੋਂ ਰਾਹਤ ਅਤੇ ਬਚਾਅ ਕਾਰਜ

ਦੇਹਰਾਦੂਨ, 17 ਨਵੰਬਰ, 2026 ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਰਿਦੁਆਰ ਤੋਂ ਜੋਸ਼ੀਮਠ ਵੱਲ ਜਾ ਰਹੀ ਯਾਤਰੀ ਬੱਸ ਗੂਲਰ ਇਲਾਕੇ ਵਿੱਚ ਬੇਕਾਬੂ ਹੋ…