Tag: Indian music

ਡੈਡੀ ਯੈਂਕੀ ਨਾਲ ਗੀਤ ‘ਪੋਕਿਟੋ’ ’ਤੇ ਦਿੱਤੀ ਧਮਾਕੇਦਾਰ ਪੇਸ਼ਕਾਰੀ; ਲੈਟਿਨ ਗ੍ਰੈਮੀ ਸਮਾਰੋਹ ਵਿੱਚ ਲਾਈਵ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ ਦਿਲਜੀਤ

ਮੁੰਬਈ, 14 ਨਵੰਬਰ, 2026 ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਕੌਮਾਂਤਰੀ ਪੱਧਰ ’ਤੇ ਪੰਜਾਬੀ ਸੰਗੀਤ ਦਾ ਨਾਮ ਰੌਸ਼ਨ ਕੀਤਾ ਹੈ। ਦਿਲਜੀਤ ਨੇ ਅਮਰੀਕਾ ਦੇ ਲਾਸ ਵੇਗਾਸ…